Top 51 Best Punjabi Motivational Status Collection| ਪੰਜਾਬੀ ਮੋਟਿਵਸ਼ਨਾਲ ਸਟੇਟਸ ਕੋਲੈਕਤੀਓਂ

0
183
Punjabi Motivational Status | |ਪੰਜਾਬੀ ਮੋਟਿਵਸ਼ਨਾਲ ਸਟੇਟਸ
Punjabi Motivational Status | |ਪੰਜਾਬੀ ਮੋਟਿਵਸ਼ਨਾਲ ਸਟੇਟਸ

Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

Punjabi Motivational Status |  ਪੰਜਾਬੀ  ਮੋਟਿਵਸ਼ਨਾਲ ਸਟੇਟਸ
Punjabi Motivational Status | |ਪੰਜਾਬੀ ਮੋਟਿਵਸ਼ਨਾਲ ਸਟੇਟਸ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

Punjabi Motivational Status |  ਪੰਜਾਬੀ  ਮੋਟਿਵਸ਼ਨਾਲ ਸਟੇਟਸ
Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…..

Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਜੇ ਪਿਅਾਰ ਹੀ ਕਰਨਾ ਤਾ ਰੱਬ ਨਾਲ ਕਰੋ , ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳੁਗਾ

Punjabi Motivational Status |  ਪੰਜਾਬੀ  ਮੋਟਿਵਸ਼ਨਾਲ ਸਟੇਟਸ
Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ

ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ…ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!!

Punjabi Motivational Status |  ਪੰਜਾਬੀ  ਮੋਟਿਵਸ਼ਨਾਲ ਸਟੇਟਸ
Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਅੱਜ ਹਾਰ ਰਿਹਾ ਤਾਂ ਕੀ ਹੋਇਆ ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ… 👍

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ

Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ , ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ

ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ

Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!

ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!

Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..

Punjabi Motivational Status | ਪੰਜਾਬੀ ਮੋਟਿਵਸ਼ਨਾਲ ਸਟੇਟਸ

ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤……… ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

Punjabi Motivational Status | |ਪੰਜਾਬੀ ਮੋਟਿਵਸ਼ਨਾਲ ਸਟੇਟਸ

ਅਸਫਲਤਾ ਲਈ ਨਾ ਘਬਰਾਓ , ਘਬਰਾਓ ਓਹਨਾ ਮੌਕਿਆ ਲਈ ਜੋ ਤੁਸੀਂ ਅਸਫਲ ਹੋਣ ਦੇ ਡਰੋ ਲਏ ਹੀ ਨਹੀਂ

Punjabi Motivational Status | |ਪੰਜਾਬੀ ਮੋਟਿਵਸ਼ਨਾਲ ਸਟੇਟਸ

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।

ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ….ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ

Punjabi Motivational Status | |ਪੰਜਾਬੀ ਮੋਟਿਵਸ਼ਨਾਲ ਸਟੇਟਸ

ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !!

ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ’ ਦਿੰਦਾ ਹੈ’ ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ

ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ

ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ 🙏

ਇਨਸਾਨ ਕੁੱਜ ਹੱਸ ਕੇ ਸਿੱਖਦਾ ਹੈ ਤੇ ਕੁੱਜ ਰੋ ਕੇ ਸਿੱਖਦਾ ਹੈ ,ਜਦੋਂ ਵੀ ਸਿੱਖਦਾ ਹੈ ,ਯਾ ਤਾਂ ਕਿਸੇ ਦਾ ਹੋ ਕੇ ਸਿੱਖਦਾ ਹੈ , ਯਾ ਕਿਸੇ ਨੂੰ ਖੋ ਕੇ ਸਿੱਖਦਾ ਹੈ

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ…ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ

ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ….ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ……

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ

ਜਦੋਂ ਤੁਸੀਂ ਨਾਕਾਰਾਤਮਿਕ ਵਿਚਾਰਾਂ ਦੀ ਥਾਂ,ਸਕਾਰਾਤਮਿਕ ਵਿਚਾਰ ਲੈ ਆਏ,ਤੁਹਾਨੂੰ ਸਾਕਾਰਾਤਮਿਕ ਨਤੀਜੇ ਮਿਲਣ ਲੱਗ ਪੈਣਗੇ

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !! 🚜💪✌

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |

ਜੇ ਮੌਕੇ ਨਾ ਮਿਲਣ ਤੇ ਖੁਦ ਰਾਹ ਬਣਾਓ

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |

ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |

ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ , ਮੰਜਿਲ ਮਿਲੇ ਜਾਂ ਤਜੁਰਬਾ ਦੋਵੇ ਕੀਮਤੀ ਹਨ

ਜੇਕਰ ਤੁਸੀਂ ਕੱਲ ਜਿੱਤਣਾ ਚਾਹੁੰਦੇ ਹੋ ਤਾਂ ਉਸ ਦੀ ਤਿਆਰੀ ਅੱਜ ਤੋਂ ਜੇਕਰ ਤੁਸੀਂ ਕੱਲ ਜਿੱਤਣਾ ਚਾਹੁੰਦੇ ਹੋ ਤਾਂ ਉਸ ਦੀ ਤਿਆਰੀ ਅੱਜ ਤੋਂ ਸ਼ੁਰੂ ਕਰੋ

ਤੁਹਾਡੇ ਸੁਪਨੇ ਜਾਦੂ ਨਾਲ ਪੂਰੇ ਨਹੀਂ ਹੋ ਜਾਣਗੇ ਉਸ ਲਈ ਤੁਹਾਡੇ ਅੰਦਰ ਜਨੂਨ ਤੇ ਜਿੱਤ ਲਈ ਕੁੱਜ ਵੀ ਕਰ ਗੁਜਰਣ ਦਾ ਜਿਗਰਾ ਹੋਣਾ ਜਰੂਰੀ ਹੈ

ਕੁਝ ਵੀ ਕਰਨ ਲਈ, ਪਹਿਲਾ ਕਦਮ ਚੱਕਣਾ ਬਹੁਤ ਜਰੂਰੀ ਹੈ ਸ਼ੁਰੂਆਤ ਕਰੋ ਫਿਰ ਆਪਣੇ ਆਪ ਸਭ ਕੁੱਜ ਆਸਾਨ ਹੁੰਦਾ ਜਾਵੇਗਾ

ਗ਼ਲਤੀਆਂ ਬਹੁਤ ਦੁਖਦਾਈ ਹੁੰਦੀਆਂ ਨੇ ਪਰ ਇਹ ਗ਼ਲਤੀਆਂ ਹੀ ਨੇ ਜੋ ਤਜਰਬਾ ਬਣ ਕੇ ਸਾਨੂੰ ਕਾਮਯਾਬੀ ਤੱਕ ਪਹੁੰਚਾਉਂਦੀਆਂ ਨੇ

ਦੁਖੀ ਨਾ ਰਹੋ , ਮੁਰਜਾਓ ਨਾ ,ਕਿਊ ਕੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਪਰ ਤੁਸੀਂ ਕਿਸੇ ਦੀ ਮੁਸਕੁਰਾਹਟ ਦੀ ਵਜਹਾ ਹੋ

ਜੋ ਹਰ ਬਾਰ ਤੁਹਾਨੂੰ ਜਿਤਾਉਣ ਲਈ ਆਪ ਹਾਰ ਜਾਵੇ ਤੁਸੀਂ ਉਸ ਤੋਂ ਕਦੀ ਨਹੀਂ ਜਿੱਤ ਸਕਦੇ

ਸਿਰਫ ਚੁੱਪ ਰਿਹ ਕੇ ਵੀ ਤੁਸੀਂ ਦੁਨੀਆ ਹਿਲਾ ਸਕਦੇ ਹੋ ਬਸ ਚੁੱਪ ਹੋਣਾ ਹੀ ਔਖਾ ਹੈ ਕਿਉ ਕੇ ਚੁੱਪ ਹੋ ਕੇ ਸਭ ਤੋਂ ਜਿਆਦਾ ਸੁਣਨਾ ਪੈਂਦਾ ਹੈ

ਕੋਈ ਬੰਦਾ ਏਨਾ ਵੀ ਰੁਝੇਵਿਆਂ ਚ ਫਸਿਆ ਨਹੀਂ ਹੁੰਦਾ , ਗੱਲ ਬਸ ਅਹਮਿਯਤ ਦੀ ਹੁੰਦੀ ਹੈ

ਬੋਲਣ ਤੋਂ ਪਹਿਲਾ ਹੀ ਸੋਚ ਲਓ ,ਕਿਉਂ ਕੇ ਬੋਲਣ ਤੋਂ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ .

ਬੀਤ ਚੁੱਕੇ ਕੱਲ ਲਈ ਆਪਣਾ ਅੱਜ ਖਰਾਬ ਨਾ ਕਰੋ

ਪ੍ਰੇਰਣਾ (ਮੋਟੀਵੇਸ਼ਨ) ਕੀ ਹੈ |

ਜੇ ਤੁਹਾਡੇ ਕੋਲ ਜ਼ਿੰਦਗੀ ਦੇ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਨਾਲ ਸਬੰਧਤ ਕਿਸੇ ਕਿਸਮ ਦੀਆਂ ਰੁਕਾਵਟਾਂ ਹਨ. ਫਿਰ ਤੁਹਾਨੂੰ “ਪ੍ਰੇਰਣਾ ਦੀ ਮਹੱਤਤਾ ਅਤੇ ਤੁਹਾਡੇ ਪ੍ਰੇਰਕ ਤੱਥ ਨੂੰ ਪਛਾਣਨਾ” ਜਾਣਨ ਲਈ ਇਸ ਪੋਸਟ ਨੂੰ ਪੜ੍ਹਨਾ ਚਾਹੀਦਾ ਹੈ|

ਮਨੋਵਿਗਿਆਨੀਆਂ ਦੇ ਅਨੁਸਾਰ, ਪ੍ਰੇਰਣਾ ਇੱਕ ਅੰਦਰੂਨੀ ਪ੍ਰਕਿਰਿਆ ਹੈ ਜੋ ਕੁਝ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਵਿਵਹਾਰ ਨੂੰ ਕਿਰਿਆਸ਼ੀਲ ਕਰਦੀ ਹੈ, ਨਿਰਦੇਸ਼ ਦਿੰਦੀ ਹੈ ਅਤੇ ਕਾਇਮ ਰੱਖਦੀ ਹੈ. ਆਓ ਹੁਣ ਵਿਸਥਾਰ ਅਤੇ ਪ੍ਰੇਰਣਾ ਬਾਰੇ ਡੂੰਘਾਈ ਨਾਲ ਵਿਸ਼ਲੇਸ਼ਣ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੀਏ|


ਅਜਿਹੀਆਂ ਭਾਵਨਾਵਾਂ ਹਨ ਜੋ ਵਿਵਹਾਰ ਦੀ ਸਥਿਤੀ ਨੂੰ ਨਿਯੰਤਰਿਤ ਕਰਦੀਆਂ ਹਨ. ਵਿਭਿੰਨ ਭਾਵਨਾਵਾਂ ਦੀ ਲੰਮੀ ਸੂਚੀ ਦੇ ਵਿਚਕਾਰ, ਪ੍ਰੇਰਣਾ ਨੂੰ ਇਸਦੇ ਜ਼ਰੂਰੀ ਰੂਪਾਂ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈ| ਧਰਤੀ ਉੱਤੇ ਹਰ ਮਨੁੱਖ ਦੇ ਜੀਵਨ ਦੇ ਕੁਝ ਨਿਸ਼ਾਨੇ ਹੁੰਦੇ ਹਨ| ਇਸ ਲਈ, ਪ੍ਰੇਰਣਾ ਮਨ ਦੀ ਇੱਛਾ ਨੂੰ ਵਧਾਉਣ ਅਤੇ ਨਿਰਧਾਰਤ ਟੀਚਿਆਂ ਪ੍ਰਤੀ ਉਤਪਾਦਕਤਾ ਨੂੰ ਉਤਸ਼ਾਹਤ ਕਰਨ ਦੀ ਯੋਗਤਾ ਹੈ| ਜੇ ਤੁਸੀਂ ਵੇਖਦੇ ਹੋ ਕਿ ਪ੍ਰੇਰਣਾ ਸ਼ਬਦ ਦੀ ਸ਼ੁਰੂਆਤ ਸ਼ਬਦ ਮਨੋਰਥ ਤੋਂ ਹੁੰਦੀ ਹੈ ਜੋ ਆਮ ਤੌਰ ‘ਤੇ ਇਕ ਵਿਚਾਰ ਹੁੰਦਾ ਹੈ ਅਤੇ ਇੱਛਾ ਨੂੰ ਵਧਾਉਣ ਵਾਲੇ ਕਾਰਕ ਉਹ ਹੁੰਦੇ ਹਨ ਜਿਸ ਨੂੰ ਅਸੀਂ ਪ੍ਰੇਰਣਾ ਕਹਿੰਦੇ ਹਾਂ|


ਇਹ ਹੁਣ ਤੱਕ ਸਿੱਟਾ ਕੱ .ਿਆ ਜਾ ਸਕਦਾ ਹੈ, ਪ੍ਰੇਰਣਾ ਦੀ ਹੋਂਦ ਤੋਂ ਬਿਨਾਂ ਸਫਲਤਾ ਅਤੇ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ

LEAVE A REPLY

Please enter your comment!
Please enter your name here